ਥੋੜੇ ਦਿਨ ਇਂਡੀਆ ਜਾਨ ਤੋਂ ਪਹਿਲਾਂ ਮੈਂ ਸੋਚਿਆ ਸੀ ਕਿ ਮੈਨੂਂ ਆਪਣਾ ਵਤਨ ਛੱਡਿਆਂ ਦੋ ਕੁ ਸਾਲ ਹੋ ਗਏ ਨੇ ਤੇ ਪਂਜਾਬ' ਚ ਬਹੁਤ ਕੁੱਝ ਬਦਲ ਗਿਆ ਹੋਣਾ, ਪਰ ਜਦ ਵਤਨਾਂ ਨੂਂ ਵਾਪਿਸ ਮੁੜਿਆ ਤਾਂ ਕੀ ਵੇਖਦਾ ਹਾਂ ......." ਸਭ ਕੁੱਝ ਉੱਥੇ ਤੇ ਉੁਂਵੇ ਈ ਆ " . ਹਰ ਇੱਕ ਨਾਲ ਪਿਆਰ, ਸੁਨਿਹਰੀ ਪਲ, ਮਿੱਠੀਆਂ ਯਾਦਾਂ, ਅਤੇ ਆਪਣੇ ਨਾਲ ਜੁੜੀ ਉ ਹਰ ਚੀਜ਼ ਆਪੋ ਆਪਣੀਆਂ ਥਾਵਾਂ ਤੋ ਮੇਰੀ ਉੁਡੀਕ ਕਰ ਰਹੀਆਂ ਸਨ. ਸੋ ਆਪਣੇ ਇਸ ਸ਼ੇਅਰ ਨਾਲ ਮੈਂ ਉਹਨਾਂ ਸਭ ਯਾਦਾਂ ਚੋਂ ਕੁੱਝ ਕੁ ਦੱਸਣ ਦਾ ਯਤਨ ਕੀਤਾ ਹੈ. ਆਸ ਕਰਦਾ ਹਾਂ ਕੇ ਤੁਹਾਨੂਂ ਪਸਂਦ ਆਇਗਾ.
ਜਿਸ ਤਰਾਂ ਪਹਿਲਾਂ ਪਿਆਰ ਦਿੱਤਾ ਉਸੇ ਤਰਾਂ ਦਿਂਦੇ ਰਹਿਣਾ. ਧਂਨਵਾਦ .
- ਸੁੱਖੀ ਬਵਰਾ

No comments:
Post a Comment